歌词
@migu music@
作词 : Jaani
作曲 : Jaani
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ओ, पता नहीं जी कौन सा नशा करता है
(नशा करता है)
यार मेरा हर एक से वफ़ा करता है
(वफ़ा करता है)
ओ, पता नहीं जी कौन सा नशा करता है
यार मेरा हर एक से वफ़ा करता है
छुप-छुप के बेवफ़ाइयों वाले दिन चले गए
आँखों में आँखें डाल के दग़ा करता है
ਵੇ ਮੈਂ ਜਾਣਦੀ ਤੂੰ ਮੇਰੇ ਨਾ' ਨਿਭਾਣੀ ਨਹੀਂ ਕੋਈ
ਤੇਰੀ ਪਿਆਸ ਮਿਟਾਵਾਂ, ਮੈਂ ਪਾਣੀ ਨਹੀਂ ਕੋਈ
ਮੇਰੇ ਸਾਮ੍ਹਣੇ ਹੀ ਤਾੜਦਾ ਐ ਹੋਰ ਕੁੜੀਆਂ
ਅੱਗ ਲਾ ਕੇ ਸ਼ਰਮ ਦਾ ਪਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਉਹਦੀ ਅੱਖ 'ਚ ਸੂਰਜ ਐ, ਤੇ ਅੱਗ ਦਾ ਬਾਦਲ ਐ
ਮੈਨੂੰ ਲੋਕਾਂ ਨੇ ਸਮਝਾਇਆ ਸੀ, "Jaani ਤੇ ਪਾਗਲ ਐ"
ਮੈਂ ਫ਼ਿਰ ਵੀ ਮਰਦੀ ਰਹੀ, ਉਹਨੂੰ ਪਿਆਰ ਕਰਦੀ ਰਹੀ
ਉਹ ਨੀਲਾ-ਪੀਲਾ ਸੁਰਮਾ ਨਹੀਓਂ, ਖੂਨ ਦਾ ਕਾਜਲ ਐ
ਮੈਨੂੰ ਪਾਉਣ ਲਈ ਵੇ ਰੋਣ ਵਾਲਿਆ
ਕਿੱਥੇ ਪਿਆਰ ਤੇਰਾ ਵੇ ਚਾਹੁਣ ਵਾਲਿਆ?
ਤੈਨੂੰ ਜਾਣਦੀ ਨਾ Jaani ਵੇ ਇਹ ਦੁਨੀਆ
ਜੇ ਜਾਣਦਾ, ਕੋਈ ਇੱਜ਼ਤ ਨਹੀਂ ਕਰਦਾ
ਹਾਏ, ਹਾਏ
展开